ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ
ਅਭਿਆਸ (Exercise)
- ........... ਦੀ ਵਰਤੋਂ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਐੱਮ. ਐੱਸ. ਵਰਡ
- ਐੱਮ. ਐੱਸ. ਵਰਡ ਇੱਕ ਮਹੱਤਵਪੂਰਨ .............. ਪ੍ਰੋਸੈਸਰ ਹੈ।
ਉੱਤਰ:- ਵਰਡ
- ਟੂਲ ਬਾਰ ............... ਤਰ੍ਹਾਂ ਦੀਆਂ ਹੁੰਦੀਆਂ ਹਨ।
ਉੱਤਰ:- ਦੋ
- .............. ਇੱਕ ਟਿਮਟਿਮਾਉਂਦੀ ਡੰਡੀ ਹੁੰਦੀ ਹੈ।
ਉੱਤਰ:- ਕਰਸਰ
- ............. ਸਿਲੈਕਟ ਕਰਨ ਲਈ ਉਸ ਉੱਤੇ ਡਬਲ ਕਲਿੱਕ ਕਰੋ।
ਉੱਤਰ:- ਸ਼ਬਦ
- ਕੱਟ ਅਤੇ ਕਾਪੀ ਕਮਾਂਡ ........... ਮੀਨੂੰ ਵਿੱਚ ਹੁੰਦੀਆਂ ਹਨ।
ਉੱਤਰ:- ਐਡਿਟ
- ਕਰਸਰ ਤੋਂ ............ ਹੱਥ ਵਾਲਾ ਅੱਖਰ ਡਿਲੀਟ ਕਰਨ ਲਈ ਬੈਕ ਸਪੇਸ ਕੀਅ ਦਬਾਈ ਜਾਂਦੀ ਹੈ।
ਉੱਤਰ:- ਖੱਬੇ
- ਵਰਡ ਗਲਤ ਸਪੈਲਿੰਗ ਹੇਠਾਂ ............. ਰੰਗ ਦੀ ਲਕੀਰ ਮਾਰਦਾ ਹੈ।
ਉੱਤਰ:- ਲਾਲ
- ............ ਅਤੇ ............ ਵਿੱਚ ਪੇਜ ਨੰਬਰ, ਪਾਠ ਦਾ ਨਾਮ, ਤਾਰੀਖ ਅਤੇ ਸਮਾਂ ਆਦਿ ਲਿਖਿਆ ਜਾਂਦਾ ਹੈ ਜੋ ਸਾਰੇ ਪੰਨਿਆਂ ਉੱਤੇ ਨਜ਼ਰ ਆਉਂਦਾ ਹੈ।
ਉੱਤਰ:- ਹੈਡਰ, ਫੂਟਰ
- ਪੇਜ਼ ਸੈਟਅੱਪ ਬਾਕਸ ਵਿੱਚ ਮਾਰਜ਼ਨ ਅਤੇ ............ ਟੈਬ ਹੁੰਦੇ ਹਨ।
ਉੱਤਰ:- ਪੇਪਰ